1 of 2

Get 100% Assured Results

Get Best Treatment with Ayurvedic Medicine

Assured Results in 30 Days

Reason's Of Sexual Disorder

ਮਰਦਾਨਾ ਕਮਜੋਰੀ

ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਦੇ ਆਯੁਰਵੈਦਿਕ ਇਲਾਜ ਦੀ ਗੱਲ ਕਰੀਏ ਤਾਂ ਮਰਦਾਂ 'ਚ ਸੈਕਸ ਸਮੱਸਿਆਵਾਂ ਹੋਣਾ ਹੁਣ ਆਮ ਗੱਲ ਹੋ ਗਈ ਹੈ। ਅਜਿਹੇ ਮਾਮਲੇ ਵੀ ਆ ਰਹੇ ਹਨ, ਜਿਸ ਵਿਚ ਪੁਰਸ਼ 35-40 ਸਾਲ ਦੀ ਉਮਰ 'ਚ ਪਹੁੰਚਦੇ-ਪਹੁੰਚਦੇ ਖੁਦ ਨੂੰ ਬੇਹੱਦ ਕਮਜ਼ੋਰ ਮਹਿਸੂਸ ਕਰਨ ਲੱਗ ਜਾਂਦੇ ਹਨ। ਆਮ ਤੌਰ 'ਤੇ ਪੁਰਸ਼ ਆਪਣੀ ਸੈਕਸ ਲਾਈਫ ਦੇ ਬਾਰੇ ਕਿਸੇ ਨਾਲ ਵੀ ਗੱਲ ਨਹੀਂ ਕਰਦੇ ਤੇ ਉਹ ਚੋਰੀ-ਛਿਪੇ ਹੀ ਵੈਦਾਂ, ਹਕੀਮਾਂ, ਪੰਸਾਰੀਆਂ ਤੇ ਮੈਡੀਕਲ ਸਟੋਰਾਂ ਤੋਂ ਕੈਪਸੂਲ, ਗੋਲੀਆਂ ਦਾ ਸੇਵਨ ਕਰਨ ਲੱਗਦੇ ਹਨ ਪਰ ਇਸ ਤਰ੍ਹਾਂ ਦਵਾਈਆਂ ਦਾ ਪ੍ਰਯੋਗ ਕਰਨਾ ਖ਼ਤਰਨਾਕ ਹੋ ਸਕਦਾ ਹੈ। ਸਰੀਰ ਦੀਆਂ ਹੋਰ ਬਿਮਾਰੀਆਂ ਵਾਂਗ ਹੀ ਮਰਦਾਨਾ ਸਮੱਸਿਆਵਾਂ ਵੀ ਆਮ ਹਨ। ਬਸ ਜ਼ਰੂਰਤ ਹੈ ਤਾਂ ਸਹੀ ਸਲਾਹ ਤੇ ਵਧੀਆ ਇਲਾਜ ਦੀ।

ਮਰਦਾਨਾ ਕਮਜ਼ੋਰੀ ਦੇ ਲੱਛਣ:-

ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਮਰਦਾਨਾ ਕਮਜ਼ੋਰੀ ਹੋਣਾ ਜਾਂ ਮਰਦਾਨਾ ਤਾਕਤ ਦੀ ਕਮੀ ਹੋਣ ਨਾਲ ਪਿਸ਼ਾਬ ਨਾਲ ਧਾਂਤ ਦਾ ਗਿਰਨਾ, ਸੁਪਨਦੋਸ਼ ਹੋਣਾ, ਵੀਰਜ ਦਾ ਪਤਲਾਪਨ ਹੋਣਾ, ਫੋਨ ’ਤੇ ਗੱਲ ਕਰਨ ਜਾਂ ਅਸ਼ਲੀਲ ਫ਼ਿਲਮਾਂ ਦੇਖਣ ਨਾਲ ਆਪਣੇ-ਆਪ ਵੀਰਜ ਦਾ ਰਿਸਣਾ, ਨਸਾਂ ਦੀ ਕਮਜ਼ੋਰੀ ਜਾਂ ਢਿੱਲਾਪਨ, ਸ਼ੀਘਰਪਤਨ (ਸਮਾਂ ਘੱਟ ਲੱਗਣਾ), ਇੱਛਾ ਨਾ ਹੋਣਾ, ਸ਼ੁਕਰਾਣੂਆਂ ਦੀ ਕਮੀ ਤੇ ਨਪੁੰਸਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਥਿਤੀ 'ਚ ਕਈ ਪੁਰਸ਼ਾਂ ਵਿਚ ਡਿਪ੍ਰੈਸ਼ਨ/ਹੀਣ ਭਾਵਨਾ ਆ ਜਾਂਦੀ ਹੈ। ਕਈ ਮਰੀਜ਼ ਸਾਨੂੰ ਸ਼ਰਮਾਉਂਦੇ ਹੋਏ ਕਹਿੰਦੇ ਹਨ ਕਿ ਅਸੀਂ ਬੈੱਡਰੂਮ ’ਚ ਆਪਣੇ ਸਾਥੀ ਨਾਲ ਕਾਮਯਾਬ ਨਹੀਂ ਹੋ ਪਾਉਂਦੇ ਅਤੇ ਸਮੇਂ ਤੋਂ ਪਹਿਲਾਂ ਹੀ ਫ੍ਰੀ ਹੋ ਜਾਂਦੇ ਹਾਂ ਅਤੇ ਨਾ ਹੀ ਆਪਣੇ ਜੀਵਨ ਸਾਥੀ ਨੂੰ ਚੰਗੀ ਤਰ੍ਹਾਂ ਸੰਤੁਸ਼ਟ ਨਹੀਂ ਕਰ ਪਾਉਂਦੇ ਹਾਂ, ਜਿਸ ਕਾਰਨ ਆਪਣੇ ਪਾਰਟਨਰ ਸਾਹਮਣੇ ਸ਼ਰਮਿੰਦਗੀ ਵੀ ਮਹਿਸੂਸ ਹੁੰਦੀ ਹੈ। ਦੋਸਤੋ, ਜੇਕਰ ਤੁਸੀਂ ਵੀ ਮਰਦਾਨਾ ਕਮਜ਼ੋਰੀ ਦੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੋ ਅਤੇ ਹਰ ਤਰ੍ਹਾਂ ਦੀਆਂ ਦਵਾਈਆਂ ਅਜ਼ਮਾ ਕੇ ਨਿਰਾਸ਼ ਹੋ ਚੁੱਕੇ ਹੋ ਤਾਂ ਇਕ ਵਾਰ ਆਯੁਰਵੈਦਿਕ ਇਲਾਜ ਅਜਮਾ ਕੇ ਜਰੂਰ ਵੇਖੋ।ਆਯੁਰਵੈਦਿਕ ਦਵਾਈ ਦਾ ਕੋਈ ਨੁਕਸਾਨ ਨਹੀਂ ਹੈ।

ਮਰਦਾਨਾ ਕਮਜ਼ੋਰੀ ਦੇ ਕਾਰਨ:-

ਮਰਦਾਨਾ ਕਮਜ਼ੋਰੀ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਵੇਂ : ਖਰਾਬ ਲਾਈਫ ਸਟਾਈਲ ਹੋਣਾ, ਭੋਜਨ 'ਚ ਪੋਸ਼ਣ ਦੀ ਕਮੀ, ਕਸਰਤ, ਯੋਗਾ, ਸੈਰ ਨਾ ਕਰਨਾ, ਫਾਸਟ ਫੂਡ ਅਤੇ ਵਧੇਰੇ ਬਜ਼ਾਰੀ ਚੀਜ਼ਾਂ ਖਾਣਾ, ਸ਼ਰਾਬ, ਨਸ਼ੇ, ਗਲਤ ਸੰਗਤ 'ਚ ਪੈ ਕੇ ਜ਼ਰੂਰਤ ਤੋਂ ਜ਼ਿਆਦਾ ਹਸਤਮੈਥੂਨ ਕਰਨਾ ਜਾਂ ਸੰਭੋਗ ਕਰਨਾ, ਵੀਰਜ ਦਾ ਲਗਾਤਾਰ ਰਿਸਣਾ ਜਿਸ ਨਾਲ ਤੁਹਾਡੀ ਅੰਦਰੂਨੀ ਮਰਦਾਨਾ ਤਾਕਤ ਤੇ ਸ਼ਕਤੀ ਨਸ਼ਟ ਹੋ ਜਾਂਦੀ ਹੈ, ਜਿਸ ਕਾਰਨ ਤੁਸੀਂ ਆਪਣੇ ਪਾਰਟਨਰ ਨਾਲ ਵਿਆਹੁਤਾ ਜੀਵਨ ਦਾ ਆਨੰਦ ਨਹੀਂ ਉਠਾ ਪਾਉਂਦੇ। ਕਈ ਮਰੀਜ਼ਾਂ 'ਚ ਸ਼ੁਕਰਾਣੂਆਂ ਦੀ ਕਮੀ ਕਾਰਨ ਸੰਤਾਨ ਪ੍ਰਾਪਤ ਕਰਨ 'ਚ ਵੀ ਪ੍ਰਾਬਲਮ ਆ ਜਾਂਦੀ ਹੈ। ਮਰਦਾਨਾ ਤਾਕਤ ਨੂੰ ਵਧਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਡਾਈਟ ਤੇ ਜੀਵਨ ਸ਼ੈਲੀ ਦਾ ਵਿਸ਼ੇਸ਼ ਧਿਆਨ ਰੱਖੋ। ਦੋਸਤੋ, ਵਿਆਹ ਤੋਂ ਪਹਿਲਾਂ ਜਾਂ ਬਾਅਦ ਵਿਚ ਕਿਸੇ ਵੀ ਕਾਰਨ ਆਈ ਮਰਦਾਨਾ ਕਮਜ਼ੋਰੀ ਜਾਂ ਹੋਰ ਕੋਈ ਵੀ ਮਰਦਾਨਾ ਰੋਗਾਂ ਤੋਂ ਪੀੜਤ ਹੋ ਤਾਂ ਨਿਰਾਸ਼ ਨਾ ਹੋਵੋ। ਕੁਲ ਮਿਲਾ ਕੇ ਜੇਕਰ ਤੁਸੀਂ ਮਰਦਾਨਾ ਤਾਕਤ ਵਧਾਉਣ ਲਈ ਸਾਡੀਆ ਆਯੁਰਵੈਦਿਕ ਦਵਾਈਆ ਦਾ ਸੇਵਨ ਕਰਦੇ ਹੋ ਤਾਂ ਕਿਸੇ ਵੀ ਕਾਰਨ ਜਾਂ ਕਿਸੇ ਵੀ ਉਮਰ 'ਚ ਆਈ ਮਰਦਾਨਾ ਕਮਜ਼ੋਰੀ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰ ਸਕਦੇ ਹੋ। ਇਸ ਆਯੁਰਵੈਦਿਕ ਦਵਾਈਆਂ ਦਾ ਇਕ ਵਾਰ ਪੂਰਾ ਕੋਰਸ ਕਰਨ ਤੋਂ ਬਾਅਦ ਵਾਰ-ਵਾਰ ਦਵਾਈ ਖਾਣ ਦੀ ਲੋੜ ਵੀ ਨਹੀਂ ਪੈਂਦੀ।ਵਧੇਰੇ ਜਾਣਕਾਰੀ ਲਈ ਸੰਪਰਕ ਕਰੋ।

Consult with Our Specialist

"Need help with Something Specific ?

Consult with our Specialist-they're here to make things easier and give you the advise you need.

Call Now